Інформація про пісню На цій сторінці ви можете ознайомитися з текстом пісні Chehra Tera, виконавця - Jass Manak.
Дата випуску: 18.02.2019
Мова пісні: Себуано
Chehra Tera |
ਚਾਨਣਾ ਵੇ ਗੱਲ ਸੁਨ ਮੇਂ |
ਵੇ ਮੈਂ ਤਾ ਹੋ ਗਈ ਤੇਰੀ |
ਤੈਨੂੰ ਰੱਬ ਮੰਨਿਆ |
ਵੇ ਤੂੰ ਆਏ ਦਿਲ ਵਿਚ ਮੇਰੇ |
ਜ਼ਿੰਦਗੀ ਨਾਮ ਆਏ ਤੇਰੇ |
ਤੈਨੂੰ ਸਬ ਮੰਨਿਆ |
ਹੋ ਮੇਰੇ ਦਿਲ ਵਿਚ ਹੈ ਜੋ ਵੀ |
ਓ ਗੱਲ ਸੁਨ ਅੱਜ ਓ ਵੀ |
ਤੈਨੂੰ ਹੁਣ ਜੋ ਮੈਂ ਕਹਿਣਾ |
ਵੇ ਤੈਨੂੰ ਪਤਾ ਹੀ ਨਹੀਂ |
ਕੇ ਤੂੰ ਕਿ ਆਏ ਮੇਰੇ ਲਈ |
ਮੈਂ ਤਾ ਰੱਬ ਵਾਂਗੂ ਨਾਮ ਤੇਰਾ ਲੈਣਾ |
ਵੇ ਤੈਨੂੰ ਪਤਾ ਹੀ ਨਹੀਂ |
ਕੇ ਤੂੰ ਕਿ ਆਏ ਮੇਰੇ ਲਈ |
ਮੈਂ ਤਾ ਰੱਬ ਵਾਂਗੂ ਨਾਮ ਤੇਰਾ ਲੈਣਾ |
ਮੇਰਾ ਸਬ ਕੁਛ ਤੇਰਾ ਹੋਇਆ |
ਤੇਰਾ ਸਬ ਕੁਛ ਮੇਰਾ ਵੇ |
ਅੱਜ ਤੋਂ ਲਾਇ ਮੈਂ ਤੇਰੀ ਹੋਇ |
ਤੂੰ ਆਏ ਅੱਜ ਤੋਂ ਮੇਰਾ ਵੀ |
ਮੇਰਾ ਸਬ ਕੁਛ ਤੇਰਾ ਹੋਇਆ |
ਤੇਰਾ ਸਬ ਕੁਛ ਮੇਰਾ ਵੇ |
ਅੱਜ ਤੋਂ ਲਾਇ ਮੈਂ ਤੇਰੀ ਹੋਇ |
ਤੂੰ ਆਏ ਅੱਜ ਤੋਂ ਮੇਰਾ ਵੀ |
ਹੋ ਜ਼ਿੰਦਗੀ ਦਾ ਸੁਖ ਦੁੱਖ ਜੋ ਵੀ |
ਹੋ ਮੇਰੇ ਨਾਮ ਕਰਵਾ ਓ ਵੀ |
ਮੈਂ ਤਾ ਤੇਰੇ ਨਾਲ ਸਹਿਣਾ |
ਵੇ ਤੈਨੂੰ ਪਤਾ ਹੀ ਨਹੀਂ |
ਕੇ ਤੂੰ ਕਿ ਆਏ ਮੇਰੇ ਲਈ |
ਮੈਂ ਤਾ ਰੱਬ ਵਾਂਗੂ ਨਾਮ ਤੇਰਾ ਲੈਣਾ |
ਵੇ ਤੈਨੂੰ ਪਤਾ ਹੀ ਨਹੀਂ |
ਕੇ ਤੂੰ ਕਿ ਆਏ ਮੇਰੇ ਲਈ |
ਮੈਂ ਤਾ ਰੱਬ ਵਾਂਗੂ ਨਾਮ ਤੇਰਾ ਲੈਣਾ |
ਵੇ ਤੈਨੂੰ ਪਤਾ ਹੀ ਨਹੀਂ |
ਕੇ ਤੂੰ ਕਿ ਆਏ ਮੇਰੇ ਲਈ |
ਮੈਂ ਤਾ ਰੱਬ ਵਾਂਗੂ ਨਾਮ ਤੇਰਾ ਲੈਣਾ |
ਵੇ ਤੈਨੂੰ ਪਤਾ ਹੀ ਨਹੀਂ |
ਕੇ ਤੂੰ ਕਿ ਆਏ ਮੇਰੇ ਲਈ |
ਮੈਂ ਤਾ ਰੱਬ ਵਾਂਗੂ ਨਾਮ ਤੇਰਾ ਲੈਣਾ |
Sharry Nexus! |