 Інформація про пісню  На цій сторінці ви можете ознайомитися з текстом пісні Tutt Chali Yaari , виконавця - Maninder Buttar
 Інформація про пісню  На цій сторінці ви можете ознайомитися з текстом пісні Tutt Chali Yaari , виконавця - Maninder ButtarДата випуску: 05.05.2020
Мова пісні: Пенджабський
 Інформація про пісню  На цій сторінці ви можете ознайомитися з текстом пісні Tutt Chali Yaari , виконавця - Maninder Buttar
 Інформація про пісню  На цій сторінці ви можете ознайомитися з текстом пісні Tutt Chali Yaari , виконавця - Maninder Buttar| Tutt Chali Yaari | 
| ਦਿਲ ਵਿੱਚ ਮੇਰੇ ਨੇ ਸਵਾਲ Baby ਕਈ ਕਈ | 
| ਲੋਕੀ ਮੈਨੂੰ ਕਹਿਣਗੇ ਤੂੰ Cheat ਕੀਤਾ ਨਹੀਂ ਨਹੀਂ | 
| ਜੇ ਤੂੰ Cheat ਕੀਤਾ ਮੇਰੀ ਜਾਨ ਉੱਥੇ ਗਈ ਗਈ | 
| ਤੇਰੀ ਗੱਲਾਂ ਕਰਕੇ ਮੈਂ Feel ਕਰਾਂ Low Low | 
| ਤੇਰੀ ਮੇਰੀ ਗੱਲ ਕਦੀ ਜਾਂਦੀਆਂ ਨੀ Slow slow | 
| ਐਦਾਂ ਨੀ ਮੈਂ ਚਾਹੁੰਦਾ ਸੀ ਕੇ End ਹੋਵੇ No No | 
| ਤੇਰੀ ਮੇਰੀ ਟੁੱਟ ਚੱਲੀ ਯਾਰੀ | 
| ਓਏ ਏਨਾ ਤੈਨੂੰ ਚਾਹਿਆ ਪਹਿਲੀ ਵਾਰੀ | 
| ਹੋ ਦਿਲ ਦੀਆਂ ਗੱਲਾਂ ਮੇਰੀ ਸੁੰਨ ਲੈ | 
| ਹੋ ਤੇਰੀ ਮੇਰੀ ਟੱਟ ਚਾਲੀ ਯਾਰੀ… | 
| ਖਾਣ ਦਾ ਸੋਣ ਦਾ ਟਾਇਮ ਨੀ ਮੇਰਾ ਰਿਹਾ | 
| ਹਾਲ ਨੀ ਕੋਈ ਤੇ ਫ਼ੋਨ ਵੀ ਬੰਦ ਪਿਆ | 
| ਤਿੰਨ ਦਿਨ ਹੋ ਗਏ ਗਿਆ ਨੀ ਘਰ ਤੋਂ ਬਾਹਰ ਬਾਹਰ | 
| Cough ਤੇ ਬੈਠਾ ਬੱਸ ਖਾਈ ਜਾਵਾਂ ਬਾਰ ਬਾਰ | 
| ਹੋਇਆ ਕੀ ਏ ਤੈਨੂੰ ਮੈਂਨੂੰ ਪੁੱਛੀ ਜਾਂਦੇ ਯਾਰ ਯਾਰ | 
| ਤੇਰੀ ਮੇਰੀ ਟੁੱਟ ਚੱਲੀ ਯਾਰੀ | 
| ਓਏ ਏਨਾ ਤੈਨੂੰ ਚਾਹਿਆ ਪਹਿਲੀ ਵਾਰੀ | 
| ਹੋ ਦਿਲ ਦੀਆਂ ਗੱਲਾਂ ਮੇਰੀ ਸੁੰਨ ਲੈ | 
| ਹੋ ਤੇਰੀ ਮੇਰੀ ਟੱਟ ਚਾਲੀ ਯਾਰੀ… | 
| ਹਾਏ ਓਹਦੇ ਕੋਲ ਪੈਸਾ ਹੋਉ | 
| ਹਾਏ ਓਹਦੇ ਕੋਲ ਕਾਰ ਹੋਉ | 
| ਜਿੰਨਾਂ ਮੈਨੂੰ ਤੇਰੇ ਨਾਲ | 
| ਉਨ੍ਹਾਂ ਤਾਂ ਨੀ ਪਿਆਰ ਹੋਉ | 
| ਮੈਂ ਹੋਰ ਕਿਸੇ ਦਾ ਹੋਇਆ ਜੇ | 
| ਤੈਨੂੰ ਫੇਰ ਬੁਖ਼ਾਰ ਹੋਉ | 
| ਜਦ ਤੂੰ ਮੁੜ ਕੇ ਆਵੇਗੀ | 
| ਬੱਬੂ ਪਹੁੰਚ ਤੋਂ ਬਾਹਰ ਹੋਉ | 
| ਬੱਬੂ ਪਹੁੰਚ ਤੋਂ ਬਾਹਰ ਹੋਉ | 
| ਤੇਰੀ ਮੇਰੀ ਟੁੱਟ ਚੱਲੀ ਯਾਰੀ | 
| ਓਏ ਏਨਾ ਤੈਨੂੰ ਚਾਹਿਆ ਪਹਿਲੀ ਵਾਰੀ | 
| ਹੋ ਦਿਲ ਦੀਆਂ ਗੱਲਾਂ ਮੇਰੀ ਸੁੰਨ ਲੈ | 
| ਹੋ ਤੇਰੀ ਮੇਰੀ ਟੱਟ ਚਾਲੀ ਯਾਰੀ… | 
| ਤੋੜ ਗਈ ਸੀ ਯਾਰੀ ਹੁਣ ਬੜਾ ਪਿਆਰ ਜਤੋਨੀ ਏ | 
| ਹੁਣ ਤੇਰੇ ਨਾਲ ਹੋਈ ਏ ਤਾਂ ਮੁੜ ਕੇ ਔਨੀ ਏ | 
| ਛੱਡ ਜਾਂਦੇ ਜੋ ਓਹਨਾਂ ਨੂੰ ਮੁੜ ਮੂੰਹ ਨਹੀਂ ਲਾਉਂਦਾ ਮੈਂ | 
| ਬਾਲੀ ਹੀ ਚੰਗੀ ਯਾਰੋਂ ਜਿਹਨੂੰ ਹੁਣ ਚਾਹੁੰਦਾ ਮੈਂ | 
| ਮਾਰ ਜਾ ਉਡਾਰੀ ਸੋਹਣੀਏਂ | 
| ਟੁੱਟ ਚੁੱਕੀ ਯਾਰੀ ਸੋਹਣੀਏ | 
| ਟੁੱਟ ਚੁੱਕੀ ਯਾਰੀ ਸੋਹਣੀਏ |