| ਹੋ, ਮੁੰਡਾ ਹੁੰਦਾ ਧੁੱਪਾਂ ਵਿੱਚ tan, ਕੁੜੀਏ |
| ਨੀ ਤੂੰ ਕਦੇ ਲਾਏ ਨਹੀਓਂ ਅੱਖੀਆਂ ਤੋਂ shade |
| ਐਥੇ ਜੱਟ ਪਾਣੀ ਵੀ ਨਹੀਂ ਪਾਉਂਦਾ, ਸੋਹਣੀਏ |
| ਤੈਨੂੰ ਤੇਰੀ ਦਾਰੂ 'ਚ ਪਸੰਦ ਐ lemonade |
| ਹੋ, ਮੁੰਡਾ ਹੁੰਦਾ ਧੁੱਪਾਂ ਵਿੱਚ tan, ਕੁੜੀਏ |
| ਨੀ ਤੂੰ ਕਦੇ ਲਾਏ ਨਹੀਓਂ ਅੱਖੀਆਂ ਤੋਂ shade |
| ਐਥੇ ਜੱਟ ਪਾਣੀ ਵੀ ਨਹੀਂ ਪਾਉਂਦਾ, ਸੋਹਣੀਏ |
| ਤੈਨੂੰ ਤੇਰੀ ਦਾਰੂ 'ਚ ਪਸੰਦ ਐ lemonade |
| ਕੁੜੀ ਜਿਵੇਂ ਨਿਕਲ਼ੀ ਐ ਕਿਸੇ romantic ਗਾਣੇ 'ਚੋਂ |
| ਤੂੰ ਲੱਭਦੀ ਐ Snapchat 'ਤੇ, ਮੁੰਡਾ ਲੱਭੇ ਠਾਣੇ 'ਚੋਂ |
| ਮੈਂ ਤੇ ਕਰਾਂ avoid ਕੁੜੀ ਨੂੰ, ਉਹ ਮੰਗਦੀ ਮੇਰਾ phone ਐ |
| ਸਾਡੇ ਪੁੱਠੇ ਕੰਮ, ਸੋਹਣੀਏ, ੨੪ ਘੰਟੇ on ਐਂ |
| ਓ, ਜਦੋਂ ਦੇਖੇ ਜੱਟਾਂ ਦੇ ਸੁਭਾਅ ਅੱਥਰੇ |
| ਤੇਰੇ ਲਵ-ਸ਼ਵ ਸਾਰੇ ਹੋ ਜਾਣੇ ਆਂ fade |
| ਐਥੇ ਜੱਟ ਪਾਣੀ ਵੀ ਨਹੀਂ ਪਾਉਂਦਾ, ਸੋਹਣੀਏ |
| ਤੈਨੂੰ ਤੇਰੀ ਦਾਰੂ 'ਚ ਪਸੰਦ ਐ lemonade |
| ਹੋ, ਮੁੰਡਾ ਹੁੰਦਾ ਧੁੱਪਾਂ ਵਿੱਚ tan, ਕੁੜੀਏ |
| ਨੀ ਤੂੰ ਕਦੇ ਲਾਏ ਨਹੀਓਂ ਅੱਖੀਆਂ ਤੋਂ shade |
| ਐਥੇ ਜੱਟ ਪਾਣੀ ਵੀ ਨਹੀਂ ਪਾਉਂਦਾ, ਸੋਹਣੀਏ |
| ਤੈਨੂੰ ਤੇਰੀ ਦਾਰੂ 'ਚ ਪਸੰਦ ਐ lemonade |
| ਤੁਰੀ ਜਾਂਦੀ ਨੂੰ ਮੈਂ ਵਾਜ ਮਾਰ ਕੇ ਸੱਦ ਲਿਆ |
| ਬਿਠਾ ਲਿਆ ਵਿੱਚ ਗੱਡੀ ਦੇ, ਪੁੱਛਿਆ, «ਕਿੱਥੇ ਛੱਡ ਦਿਆਂ?» |
| ਸੰਗਦੀ-ਸੰਗਦੀ ਨੇ, ਉਹਨੇ ਹੱਥਾਂ ਨਾ' ਮੂੰਹ ਕੱਜ ਲਿਆ |
| ਮੈਂ ਕਿਹਾ, «ਚੱਲਦੇ ਆਂ, ਨੀ yacht private ਅੱਜ ਲਿਆ» |
| ਓ, ਕਦੇ ਬਿੱਲੋ seaside, ਕਦੇ jet 'ਤੇ |
| ਕਿੱਥੇ ਨੀ ਤੂੰ ਸਮਝੇਂਗੀ ਜੱਟਾਂ ਦੇ trade |