Інформація про пісню На цій сторінці ви можете ознайомитися з текстом пісні Daytona, виконавця - Diljit Dosanjh.
Дата випуску: 28.09.2023
Мова пісні: Пенджабський
Daytona |
ਓ, ਗੱਲ ਸੁਣ ਜੱਟ ਦੀ brief 'ਚ, ਕੁੜੇ |
ਪਿਆਰ ਜਿੰਨਾ ਨਸ਼ਾ ਹੁੰਦਾ beef 'ਚ, ਕੁੜੇ |
ਉਹਨਾਂ ਕੱਠ ਲੋਕਾਂ ਦੇ ਵਿਆਹ 'ਚ ਹੁੰਦਾ ਨਹੀਂ |
ਜਿੰਨਾ ਕੱਠ ਮੋੜਦਾ ਤਰੀਕ 'ਤੇ, ਕੁੜੇ |
ਤਿੰਨ ਕੁ state, ਪੰਜ ਕੁ warrant ਨੀ |
ਕਹਿ ਦਈਏ ਜੋ, ਬਣ ਜਾਏ statement ਨੀ |
Devil’an ਦੀ ਹਿੱਕ ਮੱਚੇ ਦੇਖ top 'ਤੇ |
ਐਨੀ ਕੁ ਚੜ੍ਹਾਈ ਮਸਲਾ current ਨੀ |
ਗੁੱਟ Daytona, Ghost ਆ car ਨੀ |
ਓ, ਚਰਚੇ 'ਚ ਯਾਰ ਨੀ, ਸਵਾਦ ਆਉਂਦਾ ਜਿਉਣ 'ਚ, ਕੁੜੇ |
ਹੱਥ ਘੋੜੇ ਉੱਤੇ, ਅੱਖ ਆ still ਨੀ |
ਓ, ਗਡਦਾ ਐ kill ਨੀ ਹਾਏ ਵੈਰੀਆਂ ਦੀ ਧੌਣ 'ਚ, ਕੁੜੇ |
ਗੁੱਟ Daytona, Ghost ਆ car ਨੀ |
ਓ, ਚਰਚੇ 'ਚ ਯਾਰ ਨੀ, ਸਵਾਦ ਆਉਂਦਾ ਜਿਉਣ 'ਚ, ਕੁੜੇ |
ਹੱਥ ਘੋੜੇ ਉੱਤੇ, ਅੱਖ ਆ still ਨੀ |
ਓ, ਗਡਦਾ ਐ kill ਨੀ ਹਾਏ ਵੈਰੀਆਂ ਦੀ ਧੌਣ 'ਚ, ਕੁੜੇ |
ਹੋ, ਕਿਹੜਾ ਖੱਚ ਮਾਰੂ ਸਾਡੇ ਹੁੰਦੇ ਨੀ? |
ਕੱਬੇ ਆਂ ਦੋਸਾਂਝਾ ਆਲ਼ੇ ਮੁੰਡੇ ਨੀ |
Devil ਕਿਸੇ ਲਈ, ਕਿਤੇ ਰੱਬ ਆਂ |
ਥੋੜ੍ਹੇ-ਥੋੜ੍ਹੇ ਚੰਗੇ, ਥੋੜ੍ਹੇ ਗੁੰਡੇ ਨੀ |
ਵੈਰੀ ਦੀ ਮਰਾਈਏ ਨਿੱਤ ਚੀਕ ਆ |
ਰਹਿੰਦੀ ਕਾਲ਼ੇ ਮਾਲ ਦੀ ਉਡੀਕ ਆ |
ਲਈਦਾ ਪਛਾਣ ਬੰਦਾ ਦੋਗਲਾ |
ਨਿਗਾਹ ਬਿੱਲੋ ਸੂਈ ਤੋਂ ਬਰੀਕ ਆ |
ਓ, ਕਹਿੰਦਾ Raj ਬਿੱਲੋ, ਕੰਮਕਾਰ ਲੋਟ ਆ |
ਤੇ ਬਾਬੇ ਆਲ਼ੀ ਓਟ ਆ, ਤੇ ਦੱਬਕਾ ਆ town 'ਚ, ਕੁੜੇ |
ਗੁੱਟ Daytona, Ghost ਆ car ਨੀ |
ਓ, ਚਰਚੇ 'ਚ ਯਾਰ ਨੀ, ਸਵਾਦ ਆਉਂਦਾ ਜਿਉਣ 'ਚ, ਕੁੜੇ |
ਹੱਥ ਘੋੜੇ ਉੱਤੇ, ਅੱਖ ਆ still ਨੀ |
ਓ, ਗਡਦਾ ਐ kill ਨੀ ਹਾਏ ਵੈਰੀਆਂ ਦੀ ਧੌਣ 'ਚ, ਕੁੜੇ |
ਗੁੱਟ Daytona, Ghost ਆ car ਨੀ |
ਓ, ਚਰਚੇ 'ਚ ਯਾਰ ਨੀ, ਸਵਾਦ ਆਉਂਦਾ ਜਿਉਣ 'ਚ, ਕੁੜੇ |
ਹੱਥ ਘੋੜੇ ਉੱਤੇ, ਅੱਖ ਆ still ਨੀ |
ਓ, ਗਡਦਾ ਐ kill ਨੀ ਹਾਏ ਵੈਰੀਆਂ ਦੀ ਧੌਣ 'ਚ, ਕੁੜੇ |
(ਧੌਣ 'ਚ, ਕੁੜੇ) |
ਓ, ਸਾਡੇ ਨਾਲ਼ ਲੱਗੇ ਉਹ ਤਾਂ ਲਾਏ ਖੂੰਜੇ ਨੀ |
ਮਹਿਫ਼ਲ 'ਚ ਚੋਬਰ ਦਾ ਨਾਂ ਗੂੰਜੇ ਨੀ |
ਜਿੱਦਾਂ ਅੱਗ ਕਰਦੀ ਆ ਪੈਲ਼ੀ ਨੂੰ ਰੜ੍ਹੀ |
ਅੱਥਰੇ ਮੁੰਡੇ ਨੇ ਐਦਾਂ ਵੈਰ ਹੂੰਝੇ ਨੀ |
ਗੱਡੀ ਨਿਕਲ਼ੇ ਪੈਰਾਂ 'ਚੋਂ ਪਹਿਲੇ gear ਨਾ' |
ਤੇ ਨੱਢੀ ਲਾਵੇ ਦੇਰ ਨਾ ਬਈ ਚੋਬਰ ਦੀ ਹੋਣ 'ਚ, ਕੁੜੇ |
ਗੁੱਟ Daytona, Ghost ਆ car ਨੀ |
ਓ, ਚਰਚੇ 'ਚ ਯਾਰ ਨੀ, ਸਵਾਦ ਆਉਂਦਾ ਜਿਉਣ 'ਚ, ਕੁੜੇ |
ਹੱਥ ਘੋੜੇ ਉੱਤੇ, ਅੱਖ ਆ still ਨੀ |
ਓ, ਗਡਦਾ ਐ kill ਨੀ ਹਾਏ ਵੈਰੀਆਂ ਦੀ ਧੌਣ 'ਚ, ਕੁੜੇ |
ਓ, ਗੁੱਟ Daytona, Ghost ਆ car ਨੀ |
ਓ, ਚਰਚੇ 'ਚ ਯਾਰ ਨੀ, ਸਵਾਦ ਆਉਂਦਾ ਜਿਉਣ 'ਚ, ਕੁੜੇ |
ਹੱਥ ਘੋੜੇ ਉੱਤੇ, ਅੱਖ ਆ still ਨੀ |
ਓ, ਗਡਦਾ ਐ kill ਨੀ ਹਾਏ ਵੈਰੀਆਂ ਦੀ ਧੌਣ 'ਚ, ਕੁੜੇ |
(ਗੱਲ ਸੁਣ ਜੱਟ ਦੀ brief 'ਚ, ਕੁੜੇ) |
(ਪਿਆਰ ਜਿੰਨਾ ਨਸ਼ਾ ਹੁੰਦਾ beef 'ਚ, ਕੁੜੇ) |
(ਉਹਨਾਂ ਕੱਠ ਲੋਕਾਂ ਦੇ ਵਿਆਹ 'ਚ ਹੁੰਦਾ ਨਹੀਂ) |
(ਜਿੰਨਾ ਕੱਠ ਮੋੜਦਾ ਤਰੀਕ 'ਤੇ, ਕੁੜੇ) |