Інформація про пісню На цій сторінці ви можете ознайомитися з текстом пісні Amiri , виконавця - Diljit Dosanjh. Дата випуску: 28.09.2023
Мова пісні: Пенджабський
Інформація про пісню На цій сторінці ви можете ознайомитися з текстом пісні Amiri , виконавця - Diljit Dosanjh. Amiri |
| ਦਿਲ ਦੀ ਨਾ ਸੁਣੇ, ਲੱਕ ਨਾ' ਜੋ ਲੱਗੀ ਆ |
| ਛੱਡੇ ਨਾ clue ਇਹ, ਬੰਦੇ ਖਾਣੀ ਕੱਬੀ ਆ |
| ਦਿਲ ਦੀ ਨਾ ਸੁਣੇ, ਲੱਕ ਨਾ' ਜੋ ਲੱਗੀ ਆ |
| ਛੱਡੇ ਨਾ clue ਇਹ, ਬੰਦੇ ਖਾਣੀ ਕੱਬੀ ਆ |
| ਕਰਦੇ ਆਂ run ਸ਼ਹਿਰ, ਰੱਖੀ ਥੱਲੇ Benz |
| ਅੱਖ ਦੇ ਨਿਸ਼ਾਨੇ ਮਾਰੇ Redcam lens |
| ਜਾਂਦੀ ਛੱਡ ਬਿੱਲੋ ਛਾਪ, ਵੈਰੀ ਕਰ ਦਿੰਦੀ ਰਾਖ |
| ਲੱਗੀ chest 'ਤੇ vest ਦੇ ਵਿੱਚ ਡੱਬੀ ਆ |
| ਦਿਲ ਦੀ ਨਾ ਸੁਣੇ, ਲੱਕ ਨਾ' ਜੋ ਲੱਗੀ ਆ |
| ਛੱਡੇ ਨਾ clue ਇਹ, ਬੰਦੇ ਖਾਣੀ ਕੱਬੀ ਆ |
| ਦਿਲ ਦੀ ਨਾ ਸੁਣੇ, ਲੱਕ ਨਾ' ਜੋ ਲੱਗੀ ਆ |
| ਛੱਡੇ ਨਾ clue ਇਹ, ਬੰਦੇ ਖਾਣੀ ਕੱਬੀ ਆ |
| ਜੱਟ ਪਿੰਡੇ 'ਤੇ ਅਮੀਰੀ ਪਾਉਂਦੇ ਚੜ੍ਹਦੇ ਹੀ day |
| ਖ਼ੌਫ਼ ਵਾਂਗਰਾਂ ਤੁਫ਼ਾਨ ਕੀਹਨੇ ਵੇਖੇ ਥਮਦੇ |
| Guess ਕਰ ਲੈ ਤੂੰ reach, ਤੇਰੀ ਨਿਕਲ਼ੂ ਨਾ ਚੀਕ |
| ਕਰ ਲੈ ਤੂੰ reach, ਤੇਰੀ ਨਿਕਲ਼ੂ ਨਾ ਚੀਕ |
| ਹੋਣੀ ਤੇਰੇ ਨਾ' freak, ਪੈਂਦੇ ਰੌਂਦ ੨੬ ਆ |
| ਦਿਲ ਦੀ ਨਾ ਸੁਣੇ, ਲੱਕ ਨਾ' ਜੋ ਲੱਗੀ ਆ |
| ਛੱਡੇ ਨਾ clue ਇਹ, ਬੰਦੇ ਖਾਣੀ ਕੱਬੀ ਆ |
| ਦਿਲ ਦੀ ਨਾ ਸੁਣੇ, ਲੱਕ ਨਾ' ਜੋ ਲੱਗੀ ਆ |
| ਛੱਡੇ ਨਾ clue ਇਹ, ਬੰਦੇ ਖਾਣੀ ਕੱਬੀ ਆ |
| ਓਦਾਂ ਦਿੰਦੇ ਨਹੀਓਂ f-, ਹੁੰਦੇ ਹੱਥਾਂ ਨੂੰ ਨੇ ਹੱਥ |
| ਮੁੰਡੇ ਰੌਲ਼ੇ ਦੀ ਜ਼ਮੀਨ, ਥੋੜ੍ਹੀ ਖਹਿਬਾਜੀ ਮੱਤ |
| «ਗੁੱਡੀ ਚੜ੍ਹਦੀ 'ਤੇ ਜੋ ਸਾਥ ਛੱਡ ਗਏ ਸੀ ਉਹ» |
| ਕਹਿੰਦਾ Bajwa, «Flame neighbour’an 'ਚ ਮਘੀ ਆ» |
| ਓ, ਦਿਲ ਦੀ ਨਾ ਸੁਣੇ, ਲੱਕ ਨਾ' ਜੋ ਲੱਗੀ ਆ |
| ਛੱਡੇ ਨਾ clue ਇਹ, ਮਰਜਾਣੀ ਕੱਬੀ ਆ |
| ਦਿਲ ਦੀ ਨਾ ਸੁਣੇ, ਲੱਕ ਨਾ' ਜੋ ਲੱਗੀ ਆ |
| ਛੱਡੇ ਨਾ clue ਇਹ, ਬੰਦੇ ਖਾਣੀ ਕੱਬੀ ਆ |
| (ਦਿਲ ਦੀ ਨਾ ਸੁਣੇ, ਲੱਕ ਨਾ' ਜੋ ਲੱਗੀ ਆ) |
| (ਛੱਡੇ ਨਾ clue ਇਹ, ਬੰਦੇ ਖਾਣੀ ਕੱਬੀ ਆ) |
| (ਦਿਲ ਦੀ ਨਾ ਸੁਣੇ, ਲੱਕ ਨਾ' ਜੋ ਲੱਗੀ ਆ) |
| (ਛੱਡੇ ਨਾ clue ਇਹ, ਬੰਦੇ ਖਾਣੀ ਕੱਬੀ ਆ) |
| Назва | Рік |
|---|---|
| Born to Shine | 2020 |
| Kinni Kinni | 2023 |
| Lover | 2021 |
| Case | 2023 |
| Lalkara ft. Sultaan | 2023 |
| G.O.A.T. | 2020 |
| Raat Di Gedi | 2018 |
| Do You Know | 2021 |
| 5 Taara | 2018 |
| Patiala Peg | 2018 |
| Punjab | 2019 |
| Aar Nanak Paar Nanak | 2018 |
| Feel My Love | 2023 |
| The Confession | 2023 |
| Mel Gel | 2019 |
| Jatti Speaker | 2019 |
| Saroor ft. Happy Raikoti | 2021 |
| Gal Baat | 2019 |
| Raula Pey Jana | 2019 |
| Fashion | 2019 |